ਜ਼ਬਾਨ ਮੂੰਹ ਵਿੱਚ ਨਾ ਪੈਣੀ

- (ਚੁੱਪ ਨਾ ਰਹਿ ਸਕਣਾ)

ਤੈਨੂੰ ਕਿੰਨੀ ਵਾਰੀ ਸਮਝਾਇਆ ਏ, ਪਈ ਏਹਨੂੰ ਕੁਝ ਨਾ ਆਖਿਆ ਕਰ। ਖੌਰੇ ਕਿਉਂ ਨਹੀਂ ਜ਼ਬਾਨ ਤੇਰੀ ਮੂੰਹ ਵਿੱਚ ਪੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ