ਜ਼ਬਾਨ ਨੂੰ ਲਗਾਮ ਦੇਣਾ

- (ਸੋਚ ਕੇ ਗੱਲ ਕਰਨਾ, ਚੁੱਪ ਰਹਿ ਸਕਣਾ)

ਚੰਗਾ ਭਲਾ ਤੇਰਾ ਕੰਮ ਬਣ ਚੱਲਿਆ ਸੀ ਜੇ ਜਰਾ ਜ਼ਬਾਨ ਨੂੰ ਲਗਾਮ ਦੇ ਕੇ ਰੱਖਦੇ। ਹੁਣ ਕੀ ਰੋਨਾ ਏਂ ? ਇਹ ਤੇ ਤੂੰ ਆਪਣੀ ਪੈਰੀਂ ਆਪ ਹੀ ਕੁਹਾੜਾ ਮਾਰਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ