ਜ਼ਬਾਨ ਪੈ ਜਾਣੀ

- (ਮਰਨ ਸਮੇਂ ਬੋਲਣ ਦੀ ਸਮਰੱਥਾ ਨਾ ਹੋਣੀ)

ਅੱਜ ਦੇ ਦਿਨਾਂ ਤੋਂ ਉਸਨੂੰ ਜਬਾਨ ਪਈ ਹੋਈ ਹੈ। ਪਤਾ ਨਹੀਂ ਕਿਹੜੇ ਪਾਪਾਂ ਦਾ ਭੋਗ ਪਿਆ ਭੋਗਦਾ ਹੈ। ਨਾ ਜਾਨ ਨਿਕਲਦੀ ਹੈ, ਨਾ ਬੋਲ ਕੇ ਕੁਝ ਮੰਗ ਦੱਸ ਸਕਦਾ ਹੈ। ਇਸ਼ਾਰੇ ਕਰੀ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ