ਜ਼ਬਾਨ ਫੜਨੀ

- (ਕਿਸੇ ਨੂੰ ਵੱਧ-ਘੱਟ ਗੱਲ ਕਹਿਣ ਤੋਂ ਰੋਕ ਸਕਣਾ)

ਸੱਸ ਮੇਰੀ ਤੇ ਬਹੁਤ ਕੁਝ ਕਹਿੰਦੀ ਹੋਣੀ ਏ, ਪਰ ਕਿਸੇ ਦੀ ਜ਼ਬਾਨ ਤੇ ਨਹੀਂ ਨਾ ਫੜੀ ਜਾਂਦੀ। ਮੁੱਕੀ ਹੁੰਦੀ ਤਾਂ ਇਹ ਗੱਲਾਂ ਨਾ ਹੁੰਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ