ਟੌਮ ਕਰੂਜ਼ ਦੇ ਸਟੇਡ ਡੀ ਫਰਾਂਸ(Stade de France) ਦੀ ਛੱਤ 'ਤੇ ਘਾਤਕ ਸਟੰਟਾਂ ਵਿੱਚ ਸ਼ਾਮਲ ਹੋਣ ਦੀ ਵਿਆਪਕ ਤੌਰ 'ਤੇ ਭਵਿੱਖਬਾਣੀ ਕੀਤੀ ਗਈ ਹੈ। ਸੀਨ ਨਦੀ ਤੇ ਉਦਘਾਟਨੀ ਸਮਾਰੋਹ ਦੀ ਪੇਸ਼ਕਸ਼ੀ ਦੇ ਦੋ ਹਫ਼ਤਿਆਂ ਬਾਅਦ ਖੇਡਾਂ ਦੇ ਸਮਾਪਤੀ ਸਮਾਰੋਹ ਤੋਂ ਦਰਸ਼ਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਹਨ।
ਸਮਾਪਤੀ ਸਮਾਰੋਹ ਬਹੁਤ ਛੋਟਾ ਹੋਵੇਗਾ ਅਤੇ ਫਰਾਂਸ ਦੇ ਰਾਸ਼ਟਰੀ ਸਟੇਡੀਅਮ ਵਿੱਚ ਰਵਾਇਤੀ ਢੰਗ ਨਾਲ ਹੋਵੇਗਾ। ਕਲਾਤਮਕ ਨਿਰਦੇਸ਼ਕ ਥਾਮਸ ਜੌਲੀ ਨੇ ਖੁਲਾਸਾ ਕੀਤਾ ਹੈ ਕਿ ਇਹ ਸਮਾਰੋਹ ਵਿਸ਼ਵ ਭਰ ਵਿੱਚ ਇੱਕ ਅਰਬ ਤੋਂ ਵੱਧ ਦਰਸ਼ਕਾਂ ਨੂੰ ਖਿੱਚੇਗਾ।
ਹਾਲ ਹੀ ਵਿੱਚ ਪੱਤਰਕਾਰਾਂ ਨੂੰ ਜੌਲੀ ਨੇ ਦੱਸਿਆ ਕਿ ਉਹ ਉਲੰਪਿਕ ਖੇਡਾਂ ਨੂੰ ਇੱਕ ਇਤਿਹਾਸਿਕ ਨਿਸ਼ਾਨ ਵਜੋਂ ਵੇਖਦਾ ਹੈ ਅਤੇ ਕਲਪਨਾ ਕਰਦਾ ਹੈ ਕਿ ਕੀ ਹੋਵੇਗਾ ਜੇਕਰ ਇਹ "ਗਾਇਬ ਹੋ ਜਾਣ ਅਤੇ ਕੋਈ ਭਵਿੱਖ ਵਿੱਚ ਆਕੇ ਇਨ੍ਹਾਂ ਬਾਰੇ ਜਾਣੇ। ਭਵਿੱਖ ਵਿੱਚ ਸਪੇਸ-ਟ੍ਰੈਵਲ ਕਰਕੇ ਯਾਤਰੀ ਧਰਤੀ 'ਤੇ ਆਉਣ ਅਤੇ ਓਲੰਪਿਕ ਦਾ ਇਤਿਹਾਸ ਖੋਜਣ", ਅਤੇ ਉਲੰਪਿਕ ਦੇ ਮਸ਼ਹੂਰ ਪੰਜ ਚੱਕਰਾਂ(Rings) ਦੇ ਝੰਡੇ ਨੂੰ ਮੁੜ ਬਹਾਲ ਕਰਨ।
ਉਲੰਪਿਕ ਦੇ ਸਮਾਪਤੀ ਸਮਾਰੋਹ ਵਿੱਚ 100 ਤੋਂ ਵੱਧ ਡਾਂਸਰ ਅਤੇ ਕਲਾਕਾਰਾਂ ਦੇ ਆਉਣ ਬਾਰੇ ਵਾਅਦੇ ਕੀਤੇ ਗਏ ਹਨ।
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|
| ਮਨੋਰੰਜਨ
|