ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਘਾੜਤ। ੨. ਬਣਾਉਟੀ ਗੱਲ. ਕਪੋਲਕਲਪਨਾ.
ਸੰ. ਸੰਗ੍ਯਾ- ਸਮੁਦਾਯ. ਗਰੋਹ. ਝੁੰਡ। ੨. ਫ਼ੌਜ ਦੀ ਇੱਕ ਖ਼ਾਸ ਗਿਣਤੀ- ਰਥ ੨੭, ਹਾਥੀ ੨੭, ਘੋੜੇ ੮੧, ਅਤੇ ਪੈਦਲ ੧੩੫। ੩. ਜਾਤੀ। ੪. ਦੇਵਤਿਆਂ ਦੇ ਦਾਸ਼, ਜਿਵੇਂ- ਯਮਗਣ, ਸ਼ਿਵਗਣ, ਆਦਿ "ਗਣ ਗੰਧਰਬ ਸਿਧ ਅਰੁ ਸਾਧਿਕ." (ਦੇਵ ਮਃ ੫) ੫. ਵ੍ਯਾਕਰਣ ਦੇ ਭ੍ਵਾਦਿ ਅਦਾਦਿ ਆਦਿ ਦਸ ਗਣ। ੬. ਨੌ ਦੇਵਤਿਆਂ ਦੀ "ਗਣ" ਸੰਗ੍ਯਾ ਇਸ ਲਈ ਹੈ ਕਿ ਉਹ ਕਈ ਕਈ ਗਿਣਤੀ ਦੇ ਹਨ. ਉਹ ਨੌ ਗਣ ਇਹ ਹਨ-#ੳ. ਅਨਿਲ (ਪਵਨ) ਉਰ੍ਣਜਾ.#ਅ. ਆਦਿਤਯ (ਸੂਰਯ)
ਸੰ. ਸੰਗ੍ਯਾ- ਜ੍ਯੋਤਿਸੀ, ਜੋ ਗਿਣਤੀ ਕਰਨ ਵਾਲਾ ਹੈ.
ਕ੍ਰਿ- ਗਰਜਨ. ਇਹ ਧੁਨਿ ਦਾ ਅਨੁਕਰਣ ਹੈ. "ਸੀਂਹ ਤੁਰਿਆ ਗਣਣਾਇਕੈ." (ਚੰਡੀ ੩)
perforated earthen pot in which a lighted lamp is placed (Children carry it round on the evening of certain festivals and ask for donations)
utterance, talk, vocal or verbal expression; matter, affair, purpose, word, speech; promise
conversation, dialogue, talk, interlocution