nan
ਦੇਖੋ, ਉਪਸਥਿਤ ਅਤੇ ਉਪਸਥਿਤਿ.
nan
ਵਾਮਨ. ਦੇਖੋ, ਉਪੇਂਦ੍ਰ. "ਕਈ ਕੋਟਿ ਉਪਿੰਦ੍ਰ ਬਨਾਯ ਖਪਾਯੋ." (ਸਵੈਯੇ ੩੩)
nan
ਸੰ. उपेक्षा. ਸੰਗ੍ਯਾ- ਉਪ- ਈਕ੍ਸ਼੍. ਤਿਆਗ। ੨. ਉਪਰਾਮਤਾ. ਬੇਪਰਵਾਹੀ. ਉਦਾਸੀਨਤਾ। ੩. ਨਿਰਾਦਰ. ਤਿਰਸਕਾਰ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ।#ਚਤੁਰ¹ ਉਪੇਖ੍ਯਾ ਜਿਸ ਬਿਖੈ ਸਨਮੁਖ ਸੋ ਪਹਿਚਾਨ."#(ਨਾਪ੍ਰ)
nan
ਵਿ- ਉਪਾਨਹ ਬਿਨਾ. ਪਾਦਤ੍ਰਾਣ ਰਹਿਤ. ਜਿਸ ਦੇ ਪੈਰੀਂ ਜੁੱਤੀ ਨਹੀਂ. "ਪਗ ਉਪੇਤਾਣਾ." (ਵਾਰ ਆਸਾ)
ਸੰ. उपेन्द्र. (ਉਪ- ਇੰਦ੍ਰ) ਸੰਗ੍ਯਾ- ਅਦਿਤਿ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ, ਇੰਦ੍ਰ ਦਾ ਛੋਟਾ ਭਾਈ. ਵਾਮਨ ਅਵਤਾਰ.
ਉੱਤੇ. ਦੇਖੋ, ਊਪਰਿ. "ਦੁਊ ਦੈਤ ਦੌਰੇ ਦਯਾ- ਸਿੰਧੁ ਊਪੈ." (ਗੁਪ੍ਰਸੂ) ਵਿਸਨੁ ਉੱਤੇ ਦੋਵੇਂ ਦੈਂਤ ਹੱਲਾ ਕਰਕੇ ਪਏ.