ਆ ਲੜਾਈਏ ਗਲ ਲੱਗ

- (ਜਦ ਕੋਈ ਬਦੋ ਬਦੀ ਲੜਨ ਨੂੰ ਫਿਰੇ)

ਅਖੇ 'ਆ ਲੜਾਈਏ ਗਲ ਲੱਗ’ ਮੈਂ ਬੋਲਿਆ ਵੀ ਨਹੀਂ ਤੇ ਉਹ ਹੂਰੇ ਮਾਰਨ ਲਗ ਪਿਆ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ