ਜਦੋਂ ਦਾ ਹਰਜਿੰਦਰ ਸਿੰਘ ਪ੍ਰਧਾਨ ਬਣਿਆ ਹੈ ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ। ਸੁਰੇਸ਼ ਨੇ ਕਿਹਾ, "ਲੋਕ ਹਰਜਿੰਦਰ ਸਿੰਘ ਕਰਕੇ ਥੋੜ੍ਹਾ ਜਾਂਦੇ ਹਨ ਉਹ ਤਾਂ ਉਸ ਦੀ ਪ੍ਰਧਾਨਗੀ ਕਰਕੇ ਜਾਂਦੇ ਹਨ। ਸਿਆਣਿਆ ਨੇ ਠੀਕ ਹੀ ਕਿਹਾ ਹੈ- "ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ", ਰਾਜਵਿੰਦਰ ਨੇ ਉੱਤਰ ਦਿੱਤਾ।
ਸ਼ੇਅਰ ਕਰੋ