ਆਏ ਦਾ ਨਾਂ ਸਹਿਜਾ, ਗਏ ਦਾ ਨਾਂ ਮੁਕਤਾ

- (ਜਦ ਕਿਸੇ ਨੂੰ ਆਉਂਦਿਆਂ ਆਦਰ ਨਾ ਮਿਲੇ ਤੇ ਜਾਣ ਲੱਗਿਆਂ ਵੀ ਕੋਈ ਨਾ ਰੋਕੇ)

ਕੀ ਕਰੇ ਗ਼ਰੀਬ ਵਿਚਾਰਾ ਸਹੁਰਿਆਂ ਦੇ ਜਾਕੇ ! 'ਆਏ ਦਾ ਨਾਂ ਸਹਿਜਾ, ਗਏ ਦਾ ਨਾਂ ਮੁਕਤਾ । ਆਏ ਤਾਂ ਆਦਰ ਨਹੀਂ, ਗਏ ਤਾਂ ਪੁੱਛ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ