ਆਈ ਪੋਹ ਮਾਘ ਦੀ ਸੰਨ, ਜੱਟੀਂ ਲਏ ਮੜ੍ਹਾਸੇ ਬੰਨ੍ਹ

- (ਸਰਦੀ ਦੇ ਸਮੇਂ ਜੱਟਾਂ ਦੀ ਰਹਿਣੀ ਬਹਿਣੀ ਦੱਸੀ ਹੈ)

ਬੇਬੇ, ਮੜਾਸੇ ਨਾ ਬੰਨ੍ਹੀਏ ਤਾਂ ਕੀ ਕਰੀਏ । 'ਆਈ ਪੋਹ ਮਾਘ ਦੀ ਸੰਨ, ਜੱਟੀਂ ਲਏ ਮੜ੍ਹਾਸੇ ਬੰਨ੍ਹ । ਏਨੀ ਠੰਡ ਵਿੱਚ ਖੇਤਾਂ ਵਿਚ ਕੰਮ ਹੋਰ ਕਿਵੇਂ ਹੋਵੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ