ਆਪ ਮਰੇ, ਜਗ ਪਰਲੋ

- (ਜਦ ਆਪਣੀ ਖੁਸ਼ੀ ਦੀ ਆਸ ਘੱਟ ਹੋਵੇ ਤੇ ਦੂਜਿਆਂ ਦੇ ਦੁੱਖਾਂ ਵਲੋਂ ਬੰਦਾ ਲਾਪ੍ਰਵਾਹੀ ਦੱਸੇ)

ਇੰਦਰ- ਕਾਕਾ ਤੂੰ ਇਹ ਨਹੀਂ ਸੋਚਦਾ, ਪਈ ਉਹ ਤਾਂ ਆਪਣੀ ਉਮਰ ਪਗਾ ਬੈਠੇ ਨੇ । ਉਨ੍ਹਾਂ ਨੂੰ ਤੇਰੀ ਖੁਸ਼ੀ ਦੀ ਕੀ ਲੋੜ ਏ ? 'ਆਪ ਮਰੇ ਜਗ ਪਰਲੋ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ