ਆਪੇ ਫਾਥੜੀਏ ਤੈਨੂੰ ਕੌਣ ਛਡਾਏ

- (ਜਦ ਕੋਈ ਜਾਣ ਬੁੱਝ ਕੇ ਉਲਟੇ ਰਾਹ ਪਵੇ ਤੇ ਦੁਖੀ ਹੋਵੇ)

ਭਈ ਤੈਨੂੰ ਕਿਹਨੇ ਕਿਹਾ ਸੀ ਕਿ ਇਸ ਜਿਲਣ ਵਿੱਚ ਫਸ । ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ