ਆਪਣਾ ਆਪਣਾ ਤੇ ਪਰਾਇਆ ਪਰਾਇਆ

- (ਜਦ ਕੋਈ ਆਪਣੇ ਸਾਕਾਂ ਦਾ ਦੂਜਿਆਂ ਨਾਲੋਂ ਵਧੇਰੇ ਪੱਖ ਕਰੇ)

ਸੱਚ ਹੈ, 'ਆਪਣਾ ਆਪਣਾ, ਪਰਾਇਆ ਪਰਾਇਆ'। ਮੇਰੀ ਲਿਆਕਤ ਨੂੰ ਤੁਸੀਂ ਕਿਵੇਂ ਵੇਖਦੇ ਹੋ, ਜਦ ਤੁਹਾਡਾ ਪੁੱਤਰ ਮੇਰੇ ਮੁਕਾਬਲੇ ਤੇ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ