ਆਪਣਾ ਤੋਸਾ, ਆਪ ਭਰੋਸਾ

- (ਜਦ ਜਿਸ ਪਾਸ ਆਪਣੀ ਪੂੰਜੀ ਹੋਵੇ, ਉਹ ਝਟ ਕੰਮ ਸੰਵਾਰ ਲਏ ਪਰ ਪਰਾਈ ਪੂੰਜੀ ਵਲ ਤਕਣ ਵਾਲੇ ਦਾ ਕੰਮ ਸਿਰੇ ਨਾ ਚੜ੍ਹੇ)

ਕੰਮ ਕਿਉਂ ਨਾ ਰਾਸ ਹੋਵੇ ਉਹਦਾ । ‘ਆਪਣਾ ਤੋਸਾ, ਆਪ ਭਰੋਸਾ । ਕੰਮ ਤਾਂ ਆਪੇ ਰਾਸ ਹੋਣਾ ਹੋਇਆ। ਕਿਸੇ ਦੀ ਮੁਥਾਜੀ ਜੋ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ