ਆਸਾਂ ਪਰਬਤ ਜੇਡੀਆਂ, ਮੌਤ ਤਣਾਵਾਂ ਹੇਠ

- (ਕਿਸੇ ਆਦਮੀ ਨੂੰ ਬਹੁਤ ਸਾਰੇ ਕੰਮ ਅਧੂਰੇ ਛੱਡ ਮਰਦਾ ਵੇਖ ਕਹਿੰਦੇ ਹਨ)

ਕਿਸੇ ਨੂੰ ਕੀ ਪਤਾ ਸੀ ਕੀ ਕੁਝ ਬਣਨਾ ਉਹ ਚਾਹੁੰਦਾ ਸੀ। ਪਰ ਮੌਤ ਨੇ ਇਕ ਨਾ ਚਲਣ ਦਿੱਤੀ । 'ਆਸਾਂ ਪਰਬਤ ਜੇਡੀਆਂ ਮੌਤ ਤਣਾਵਾਂ ਹੇਠ।'

ਸ਼ੇਅਰ ਕਰੋ

📝 ਸੋਧ ਲਈ ਭੇਜੋ