ਅਹਾਰੋਂ ਘਟਿਆ ਉਹ ਭੀ ਗਿਆ, ਵਿਹਾਰੋਂ ਘਟਿਆ ਉਹ ਭੀ ਗਿਆ

- (ਜੇ ਕਿਸੇ ਦੀ ਖੁਰਾਕ ਘਟ ਜਾਵੇ ਜਾਂ ਕਿਸੇ ਦਾ ਵਪਾਰ ਘਟ ਜਾਵੇ ਤਾਂ ਮਾੜੀ ਗੱਲ ਹੈ)

ਬਾਊ ਜੀ ! 'ਅਹਾਰੋਂ ਘਟਿਆ ਉਹ ਭੀ ਗਿਆ, ਵਿਹਾਰੋਂ ਘਟਿਆ ਉਹ ਭੀ ਗਿਆ।” ਜੀਵਨ ਜੀਣਾ ਕੋਈ ਸੌਖੀ ਖੇਡ ਨਹੀਂ। ਖੰਡੇ ਦੀ ਧਾਰ ਉਤੇ ਤੁਰਨਾ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ