ਐਤਵਾਰ ਤਾਂ ਜਾਣੀਏ ਜਾ ਹੱਟਾਂ ਲਿੰਬਣ ਬਾਣੀਏ

- (ਬਾਣੀਆਂ ਦੀਆਂ ਤੀਮੀਆਂ ਐਤਵਾਰ ਨੂੰ ਚੌਂਕੇ ਚੁੱਲ੍ਹੇ ਨੂੰ ਪੋਚਾ ਦੇਂਦੀਆਂ ਹਨ)

ਅਸੀਂ ਨਹੀਂ ਮੰਨਦੇ, ਪਈ ਤੂੰ ਪਾਸ ਹੋਇਆ ਹੈ । ਐਤਵਾਰ ਤਾਂ ਜਾਣੀਏ ਜਾਂ ਹੱਟਾਂ ਲਿੰਬਣ ਬਾਣੀਏ-ਲੱਡੂ ਤਾਂ ਅਸਾਂ ਖਾਧੇ ਹੀ ਨਹੀਂ।
(

ਸ਼ੇਅਰ ਕਰੋ

📝 ਸੋਧ ਲਈ ਭੇਜੋ