ਅਕਲ ਦਾ ਅੰਨ੍ਹਾ ਤੇ ਗੰਢ ਦਾ ਪੂਰਾ

- (ਜਦ ਕੋਈ ਹੋਵੇ ਮੂਰਖ, ਪਰ ਹੋਵੇ ਧਨ ਪਾਤਰ)

ਰਾਮ ਸਰਨ ਤੇ ਰੋਸ਼ਨ ਲਾਲ ਦੀ ਜੋੜੀ ਉਨ੍ਹਾਂ ਲੋਕਾਂ ਵਿਚੋਂ ਹੈ ਜਿਹੜੇ ਸਦਾ ਹੀ ਕਿਸੇ ਅਕਲ ਦੇ ਅੰਨ੍ਹੇ ਤੇ ਗੰਢ ਦੇ ਪੂਰੇ ਦੀ ਭਾਲ ਵਿੱਚ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ