ਅਕਲ ਦਾ ਦੀਵਾ ਕਿਚਰਕ ਬਲੇ, ਬਿਰਹੋਂ ਹਨੇਰੀ ਝੁੱਲੀ

- (ਜਦੋਂ ਦੁੱਖ ਸਮੇਂ ਅਕਲ ਦੀ ਕੋਈ ਪੇਸ਼ ਨਾ ਜਾਵੇ)

ਰੂਪੋ- ਭੈਣ ਕੀ ਦੱਸਾਂ ? ਸਤਵੰਤ ਦੇ ਮਰਨ ਮਗਰੋਂ ਉਸ ਦਾ ਪਤੀ ਬਲਵੰਤ ਸਿੰਘ ਬਾਵਲਾ ਜਿਹਾ ਹੋ ਗਿਆ ਹੈ ਤੇ ਅਸਤ ਵਿਅਸਤ ਗੱਲਾਂ ਕਰਦਾ ਹੈ। “ਅਕਲ ਦਾ ਦੀਵਾ ਕਿਚਰਕ ਬਲੇ, ਬਿਰਹੋਂ ਹਨੇਰੀ ਝੁੱਲੀ” ਵਾਲ਼ੀ ਗੱਲ ਹੈ ਉਸ ਦੀ ਤਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ