ਅੱਕ ਬੀਜੇ ਤੇ ਅੰਬ ਖਾਵੇ

- (ਇਹ ਨਹੀਂ ਹੋ ਸਕਦਾ ਕਿ ਕੋਈ ਕੰਮ ਮਾੜਾ ਕਰੇ ਪਰ ਫਲ ਚੰਗਾ ਮੰਗੇ)

ਸੁਰਸਤੀ- ਨਿਹਾਲੀ ਸੱਚੀ ਹੈ। ਇਹ ਕਿਵੇਂ ਹੋਂਵੇ ਕਿ ਕੋਈ ਬੀਜੇ ਤਾਂ ਅੱਕ ਪਰ ਆਸ ਕਰੇ ਅੰਬ ਖਾਣ ਦੀ। ਉਹਦੀਆਂ ਕਰਤੂਤਾਂ ਤਾਂ ਵੇਖੋ। ਹਾਲਤ ਓਹਦੀ ਕਿਵੇਂ ਚੰਗੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ