ਅੱਖਰ ਇੱਕ ਨਾ ਜਾਣਦਾ, ਨਾਉਂ ਇਲਮਦੀਨ

- (ਜਦ ਕਿਸੇ ਨੂੰ ਅਲਫ਼ੋਂ ਬੇ ਨਾ ਆਉਂਦੀ ਹੋਵੇ ਤੇ ਦੱਸੇ ਕਿ ਮੈਂ ਬੜਾ ਵਿਦਵਾਨ ਹਾਂ)

ਉਹ ਨਿਰਾ ਮਾਧੋ ਏ ਮਾਧੋ । ਨਾ ਤਾਂ ਕੋਈ ਕੰਮ ਕਰ ਸਕਦਾ ਹੈ ਅਤੇ ਨਾ ਕਰਨ ਦੀ ਸਮਰੱਥਾ ਹੈ। ਚੌਧਰਪੁਣਾ ਵੇਖੋ ਤਾਂ ਸਭ ਤੋਂ ਵੱਧ। ਉਸ ਦੀ ਹਾਲਤ ਤਾਂ ਉਹ ਹੈ ਅਖੇ 'ਅੱਖਰ ਇੱਕ ਨਾ ਜਾਣਦਾ
ਨਾਉਂ ਇਲਮਦੀਨ'।

ਸ਼ੇਅਰ ਕਰੋ

📝 ਸੋਧ ਲਈ ਭੇਜੋ