ਅਮੀਰਾਂ ਦੇ ਘਰ ਵਲ ਅਗਾੜੀ, ਗਰੀਬਾਂ ਦੇ ਘਰ ਵਲ ਪਿਛਾੜੀ

- (ਅਮੀਰਾਂ ਦੀ ਤਾਂ ਚਾਹ ਕਰੇ, ਪਰ ਗ਼ਰੀਬਾਂ ਨੂੰ ਪਿੱਠ ਵਿਖਾਵੇ)

'ਅਮੀਰਾਂ ਦੇ ਘਰ ਵਲ ਅਗਾੜੀ, ਗ਼ਰੀਬਾਂ ਦੇ ਘਰ ਵਲ ਪਿਛਾੜੀ' ਇਹ ਅਸੂਲ ਗੁਰ-ਆਸ਼ੇ ਦੇ ਵਿਰੁੱਧ ਹੈ ਅਤੇ ਗੁਰਸਿੱਖ ਨੂੰ ਇਸ ਅਸੂਲ ਦਾ ਖੰਡਨ ਕਰਨਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ