ਅਨਾੜੀ ਦੇ ਸੌਦੇ ਵਿੱਚ ਖਤਾ ਹੀ ਖਤਾ

- (ਜਦ ਕਿਸੇ ਬੇਸਮਝ ਨਾਲ ਵਾਹ ਪੈ ਜਾਵੇ ਤੇ ਨੁਕਸਾਨ ਹੋ ਜਾਵੇ)

ਸਿੰਘ ਜੀ ! ਜਦ ਮੈਂ ਪ੍ਰੇਮ ਨਾਥ ਨਾਲ ਵਣਜ ਕਰਨ ਤੋਂ ਰੋਕਿਆ, ਤਦ ਤੁਸੀਂ ਗੁੱਸੇ ਹੋ ਗਏ। ਹੁਣ ਕਿਉਂ ਚੀਕਦੇ ਹੋ ? 'ਅਨਾੜੀ ਦੇ ਸੌਦੇ ਵਿਚ ਸਦਾ ਖਤਾ ਹੀ ਖਤਾ ਹੁੰਦੀ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ