ਅੰਦਰ ਆਇਆ ਭਾਵੇ ਨਾ ਤੇ ਕੁੱਛੜ ਬਹੇ ਨਿਲੱਜ

- (ਜਦ ਕੋਈ ਉੱਕਾ ਹੀ ਚੰਗਾ ਨਾ ਲੱਗੇ ਤੇ ਅੱਗੇ ਹੋ ਹੋ ਪਿਆਰ ਦੱਸੇ)

ਮਾਈ- ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਉਸਦੀ ਇੱਕ ਵੀ ਗੱਲ ਚੰਗੀ ਨਹੀਂ ਜੇ ਲਗਦੀ, ਓਹ ਜੋ ਜੀ ਆਵੇ ਦੱਸੀ ਜਾਵੇ। ਉਹਦੀ ਤਾਂ ਇਹ ਗੱਲ ਹੈ ਕਿ 'ਅੰਦਰ ਆਇਆ ਭਾਵੇਂ ਨਾ ਤੇ ਕੁੱਛੜ ਬਹੇ ਨਿਲੱਜ ।

ਸ਼ੇਅਰ ਕਰੋ

📝 ਸੋਧ ਲਈ ਭੇਜੋ