ਅੰਨ੍ਹੇ ਦੀ ਜੋਰੂ, ਰੱਬ ਰਖਵਾਲਾ

- (ਜਦ ਕਿਸੇ ਅਜਿਹੇ ਪੁਰਸ਼ ਪਾਸ ਕੋਈ ਚੀਜ਼ ਹੋਵੇ, ਜਿਸ ਦੀ ਉਹ ਸੰਭਾਲ ਨਾ ਕਰ ਸਕੇ)

'ਅੰਨ੍ਹੇ ਦੀ ਜੋਰੂ, ਰੱਬ ਰਖਵਾਲਾ' ਵਾਲੀ ਗੱਲ ਹੈ। ਇੱਥੋਂ ਤਾਂ ਮਨ-ਪਸੰਦ ਦੀਆਂ ਵਸਤਾਂ ਤਾਂ ਮਿਲ ਗਈਆਂ ਉਸ ਨੂੰ, ਪਰ ਹੁਣ ਸਾਂਭੇ ਕਿਸ ਦੀ ਸਮਝ ਨਾਲ ।

ਸ਼ੇਅਰ ਕਰੋ

📝 ਸੋਧ ਲਈ ਭੇਜੋ