ਅੰਨ੍ਹੀ ਕੁਕੜੀ, ਖਸ ਖਸ ਦਾ ਚੋਗਾ

- (ਜਦ ਕਿਸੇ ਮੂਰਖ ਪਾਸੋਂ ਅਜੇਹੇ ਕੰਮ ਦੀ ਆਸ ਕੀਤੀ ਜਾਵੇ, ਜਿਹੜਾ ਉਹ ਕਰ ਨਾ ਸਕਦਾ ਹੋਵੇ)

ਓਇ ਏਸ 'ਅੰਨ੍ਹੀ ਕੁਕੜੀ ਤੇ ਕਿਉਂ ਖਸ ਖਸ ਦਾ ਚੋਗਾ' ਪਾਉਂਦੇ ਹੋ ! ਫਿੱਟ ਜਾਏਗੀ ਬਹੁਤੀ । ਰਹਿਣ ਦਿਉ, ਜਿਵੇਂ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ