ਆਪਣੀਆਂ ਜੁੱਤੀਆਂ ਆਪਣੇ ਸਿਰ

- (ਜਦ ਆਪਣੇ ਹਥੋਂ ਹੀ ਆਪਣੇ ਆਪ ਨੂੰ ਦੁੱਖ ਪੁੱਜੇ)

ਓੜਕ ਮੀਆਂ ਨਿਜਾਮਦੀਨ ਨੇ ਪੁਛਿਆ-ਤੁਸੀਂ ਬਰਕਤ ਵਿਚ ਕੀ ਐਬ ਵੇਖ ਕੇ ਉਹਨੂੰ ਧੱਕਾ ਦਿੱਤਾ ਸੀ । ਉਹਨੂੰ ਨਸ਼ਰ ਕਰਨ ਵਿਚ ਤੁਹਾਨੂੰ ਇਹ ਨਹੀਂ ਸੀ ਸੁਝਿਆ ਕਿ 'ਆਪਣੀਆਂ ਜੁਤੀਆਂ ਤੇ ਆਪਣਾ ਹੀ ਸਿਰ ਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ