ਆਪਣੀਆਂ ਨਾ ਦੱਸਾਂ, ਪਰਾਈਆਂ ਕਰ ਕਰ ਹੱਸਾਂ

- (ਜਦ ਕੋਈ ਆਪਣੇ ਔਗੁਣ ਤਾਂ ਛੁਪਾਵੇ ਪਰ ਦੂਜਿਆਂ ਦੇ ਫੋਲਦਾ ਫਿਰੇ)

ਭਾਈ- ਮਚਲੀਏ ਰਨੇ ! ਹਰ ਵੇਲੇ ਦੂਜਿਆਂ ਦੇ ਔਗੁਣ ਹੀ ਚਿਤਾਰਦੀ ਰਹਿਨੀ ਏਂ, ਆਪਣੇ ਅੰਦਰ ਵੀ ਤਾਂ ਝਾਤੀ ਮਾਰਿਆ ਕਰ : ਇਹ ਨਹੀਂ ਚੰਗਾ ਹੁੰਦਾ ਜੁ ‘ਆਪਣੀਆਂ ਨਾ ਦਸਾਂ ਤੇ ਪਰਾਈਆਂ ਕਰ ਕਰ ਹੱਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ