ਅਪਰਾਧ ਦਾ ਮੰਨਣ, ਕਰ ਦੇਵੇ ਚੰਨਣ

- (ਜਦ ਕੋਈ ਭੁੱਲ ਕਰਕੇ ਪਛਤਾਵੇ ਜਾਂ ਸਮਝਾਉਣ ਤੇ ਸਿੱਧੇ ਰਾਹ ਪੈ ਜਾਵੇ)

ਕਰਮ ਸਿੰਘ- ਕਾਕੇ ਨੂੰ ਹੁਣ ਮੁਆਫ਼ ਕਰ ਦਿਓ, ਉਹ ਬੜਾ ਪਛਤਾਉਂਦਾ ਹੈ । ‘ਅਪਰਾਧ ਦਾ ਮੰਨਣ, ਕਰ ਦੇਵੇ ਚੰਨਣ । ਜਦ ਉਹਨੇ ਤੁਹਾਡੀ ਮੱਤ ਮੰਨ ਲਈ ਹੈ ਤਾਂ ਤੁਸੀਂ ਹੋਰ ਅੜੀ ਨਾ ਕਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ