ਅਸਾਂ ਪਾੜਿਆ, ਤੁਸੀਂ ਸੀਓ

- (ਜਦ ਕੋਈ ਕਿਸੇ ਕੰਮ ਨੂੰ ਵਿਗਾੜੇ ਤਾਂ ਆਪ, ਪਰ ਉਸ ਦੇ ਸੰਵਾਰਨ ਲਈ ਹੋਰ ਕਿਸੇ ਨੂੰ ਆਖੇ)

ਪਿਉ ਮਾਂ ਤੂੰ ਸਾਡੀ ਸਹਿਤੀ, ਲਜਾ ਤੋਂ ਗਲ ਹੋਈ। ਪਾੜਿਆ ਅਸਾਂ, ਸੀਆ ਜਿਉ ਜਾਣੈ, ਸਾਡਾ ਹੋਰ ਨਾਂ ਕੋਈ ।।

ਸ਼ੇਅਰ ਕਰੋ

📝 ਸੋਧ ਲਈ ਭੇਜੋ