ਅਸਮਾਨ ਦਾ ਥੁੱਕਿਆ ਮੂੰਹ ਤੇ

- (ਜਦ ਕੋਈ ਕਿਸੇ ਵਿਦਵਾਨ ਜਾਂ ਗੁਣਵਾਨ ਨੂੰ ਐਵੇਂ ਹੀ ਊਜਾਂ ਪਿਆ ਲਾਵੇ)

ਰਾਧਾ ਰਾਮ ਜੀ ! ਭਲੇ ਪੁਰਸ਼ਾਂ ਦੀ ਨਿੰਦਿਆ ਦਾ ਕੋਈ ਲਾਭ ਨਹੀਂ। ਅਸਮਾਨ ਤੇ ਥੁੱਕਿਆ ਮੂੰਹ ਤੇ ਹੀ ਪੈਂਦਾ ਹੈ। ਉਹਨਾਂ ਦੀ ਕੁਝ ਹਾਨੀ ਨਹੀਂ ਹੁੰਦੀ। ਆਪਣਾ ਹੀ ਹੋਛਾ-ਪਨ ਦਿਸਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ