ਅਸਮਾਨ ਕਤੂਰੇ ਭੌਂਕਦੇ ਨੇ

- (ਜਿਸ ਦੀ ਨਿਗਾਹ ਹੈਂਕੜ ਨਾਲ ਅਸਮਾਨ ਤੇ ਚੜ੍ਹੀ ਰਹੇ)

ਨੰਬਰਦਾਰ : ਓਏ ਕਰਮੂੰ ! ਹਰ ਵੇਲੇ ਹੈਂਕੜ ਵਿਚ ਨਾ ਰਿਹਾ ਕਰ। ਹਰ ਗੱਲ ਦੀ ਅੱਤ ਮਾੜੀ ਹੁੰਦੀ ਹੈ। ਧਰਤੀ ਨੂੰ ਨਾਂ ਛੱਡੀ ਜਾ। ਅਸਮਾਨ ਤੇ ਕਤੂਰੇ ਭੌਂਕਦੇ ਨਹੀਂ ਸੋਭਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ