ਅਸਮਾਨੋਂ ਡਿੱਗਾ, ਖਜੂਰ ਤੇ ਅਟਕਿਆ

- (ਜਦ ਕੋਈ ਇੱਕ ਬਿਪਤਾ ਵਿੱਚੋਂ ਨਿਕਲ ਕੇ ਦੂਜੀ ਵਿੱਚ ਫਸ ਜਾਵੇ)

ਅਜੇ ਮੋਹਨ ਸਿੰਘ ਕਤਲ ਦੇ ਮੁਕੱਦਮੇ ਵਿਚੋਂ ਬਰੀ ਹੋਇਆ ਹੀ ਸੀ ਕਿ ਉਹਦੇ ਵੱਡੇ ਭਰਾ ਦੀ ਚਾਣਚੱਕ ਮੌਤ ਨਾਲ ਸਾਰੇ ਘਰ ਦੀ ਜਿੰਮੇਵਾਰੀ ਉਹਦੇ ਉੱਤੇ ਆ ਪਈ। ਵਿਚਾਰਾਂ ਇੱਕ ਬਿਪਤਾ ਚੋਂ ਨਿਕਲਿਆ ਸੀ ਕਿ ਦੂਜੀ ਬਿਪਤਾ ਸਿਰ ਤੇ ਆ ਪਈ। ਅਸਮਾਨੋਂ ਡਿੱਗਾ ਖਜੂਰ ਤੇ ਅੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ