ਅਸਮਾਨੋਂ ਡਿੱਗੀ, ਭੂ ਭੜਿੱਚੀ

- (ਜਦ ਕੋਈ ਕਿਸੇ ਉੱਚੀ ਪਦਵੀ ਤੋਂ ਹਟ ਕੇ ਕਿਸੇ ਨੀਵੀਂ ਥਾਂ ਉੱਤੇ ਲੱਗ ਜਾਏ)

ਹਰੀ ਚੰਦ ਸਾਰੇ ਇਲਾਕੇ ਦਾ ਅਫ਼ਸਰ ਸੀ। ਵੇਖੋ ਕਿਸਮਤ ਦੇ ਗੇੜ, ਇਕ ਮੁਕੱਦਮਾ ਬਣਨ ਨਾਲ਼ ਨੌਕਰੀ ਭੀ ਗਈ ਤੇ ਧਨ ਭੀ। ਉਸ ਨਾਲ 'ਅਸਮਾਨੋਂ ਡਿੱਗੀ, ਭੂੰ ਭੜਿੱਚੀ' ਵਾਲੀ ਗੱਲ ਬਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ