ਅਸਮਾਨੋਂ ਟਾਕੀ ਲਾਵੇ ਤੇ ਲਾਹਵੇ

- (ਜਦ ਕੋਈ ਬੜਾ ਹੀ ਚਲਾਕ ਹੋਵੇ)

ਬੰਤੇ ਦੀ ਧੀ ਚਲਾਕੜੀ ਜਿਹੀ ਸੀ 'ਅਸਮਾਨੋਂ ਟਾਕੀ ਲਾਵੇ ਤੇ ਲਾਹਵੇ” ਤੇ ਕਿਸੇ ਨੂੰ ਪਤਾ ਵੀ ਨਾ ਲੱਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ