ਅੱਸੂ ਮਾਹ ਨਿਰਾਲੇ, ਦਿਨੇ ਧੁੱਪ ਤੇ ਰਾਤੀ ਪਾਲੇ

- (ਅੱਸੂ ਦੇ ਮਹੀਨੇ ਦਿਨ ਨੂੰ ਧੁੱਪ ਚੰਗੀ ਕੜਕਵੀਂ ਲਗਦੀ ਹੈ ਤੇ ਰਾਤ ਨੂੰ ਚੰਗੀ ਠੰਡ ਹੋ ਜਾਂਦੀ ਹੈ)

ਬਾਦਸ਼ਾਹੀ ਸੁਭਾ ਹੈ ਚੰਦਰਕਾਂਤਾ ਦਾ ਵੀ। ਅਖੇ ਅੱਸੂ ਮਾਹ ਨਿਰਾਲੇ, ਦਿਨੇ ਧੁੱਪਾਂ ਤੇ ਰਾਤੀ ਪਾਲੇ। ਕਦੀ ਹਸੂੰ ਹਸੂੰ ਕਰਦੇ ਮਿਲਦੀ ਹੈ, ਤੇ ਕਦੀ ਅੱਖਾਂ ਵੀ ਨਹੀਂ ਮਿਲਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ