ਅੱਤ ਦਾ ਤੇ ਪ੍ਰਮਾਤਮਾ ਦਾ ਵੈਰ ਹੁੰਦਾ ਏ

- (ਜਦ ਕੋਈ ਕਿਸੇ ਕੰਮ ਦੀ ਅੱਤ ਚੁੱਕ ਲਏ, ਤਦ ਰੱਬ ਉਸਦੀ ਮਦਦ ਨਹੀਂ ਕਰਦਾ)

ਅਭੀ - ‘ਅੱਤ ਦਾ ਤੇ ਪ੍ਰਮਾਤਮਾ ਦਾ ਵੈਰ ਹੁੰਦਾ ਏ' । ਮੈਂ ਤਾਂ ਕਹਿਨਾਂ ਸਗੋਂ ਪ੍ਰਮਾਤਮਾ ਨੇ ਸਾਡਾ ਬਦਲਾ ਲੈਣ ਲਈ ਸਿਕੰਦਰ ਨੂੰ ਭੇਜਿਆ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ