ਆਉਲੇ ਦਾ ਖਾਧਾ ਤੇ ਸਿਆਣੇ ਦਾ ਆਖਿਆ ਮਗਰੋਂ ਸੁਆਦ ਦਿੰਦਾ ਹੈ

- (ਜਦ ਕੋਈ ਸਿਆਣਾ ਆਦਮੀ ਮੱਤ ਦੇ ਰਿਹਾ ਹੋਵੇ ਤੇ ਮੱਤ ਲੈਣ ਵਾਲੇ ਨੂੰ ਕੌੜੀ ਲਗਦੀ ਹੋਵੇ)

ਜਿਸ ਤਰ੍ਹਾਂ ਤੈਨੂੰ ਮੇਰੀ ਸਿੱਖਿਆ ਐਸ ਵੇਲੇ ਬੁਰੀ ਲਗਦੀ ਹੈ । ਤਿਵੇਂ ਉਹਨਾਂ ਨੂੰ ਭਲੇ ਉਪਦੇਸ਼ ਕੌੜੇ ਲੱਗੇ ਹਨ। ਪਰ ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਦਾ ਸੁਆਦ ਪਿਛੋਂ ਹੀ ਮਲੂਮ ਹੁੰਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ