ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰ ਨ ਰਹਾਇ।।

- (ਹੋਰ ਕਿਸੇ ਦੇ ਮਰਨ ਤੇ ਮੈਨੂੰ ਰੋਣ ਦੀ ਲੋੜ ਨਹੀਂ, ਜਦ ਆਪ ਵੀ ਥਿਰ ਨਹੀਂ ਰਹਿਣਾ)

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰ ਨ ਰਹਾਇ।। ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ।।

ਸ਼ੇਅਰ ਕਰੋ

📝 ਸੋਧ ਲਈ ਭੇਜੋ