ਬਾਲ ਦਾ ਪੱਜ ਤੇ ਮਾਂ ਦਾ ਰੱਜ

- (ਕਿਸੇ ਬਹਾਨੇ ਜਦ ਕੋਈ ਲਾਭ ਉਠਾਵੇ)

ਲਾਭ ਉਠਾਉਣ ਦਾ ਇਹ ਕਿਹੜਾ ਰਾਹ ਹੈ ? ਅਖੇ 'ਬਾਲ ਦਾ ਪੱਜ, ਤੇ ਮਾਂ ਦਾ ਰੱਜ'। ਨਾਂ ਲੈਣਾ ਹੋਰਨਾਂ ਦਾ ਤੇ ਖਾਣਾ ਆਪ ।

ਸ਼ੇਅਰ ਕਰੋ

📝 ਸੋਧ ਲਈ ਭੇਜੋ