ਬਾਲ ਦੀ ਮਾਂ ਨਾ ਮਰੇ ਬੁੱਢੇ ਦੀ ਜੋਰੂ

- (ਬਾਲ ਨੂੰ ਮਾਂ ਬਿਨਾਂ ਤੇ ਬੁੱਢੇ ਨੂੰ ਇਸਤਰੀ ਬਿਨਾਂ ਦੁੱਖ ਹੁੰਦਾ ਹੈ)

ਬੜਾ ਅਨ੍ਹੇਰ ਹੋਇਆ, ਰੱਖੀ ਮਰ ਗਈ। ਵਿਚਾਰੀ ਦਾ ਦੁੱਧ ਪੀਂਦਾ ਬਾਲ ਕੁੱਛੜ ਸੀ । ਰੱਬ ਕਰੇ 'ਬਾਲ ਦੀ ਮਾਂ ਨਾ ਮਰੇ ਬੁੱਢੇ ਦੀ ਜੋਰੂ' ਦੋਹਾਂ ਲਈ ਵਖ਼ਤ ਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ