ਬਾਲ ਤੇ ਪਸ਼ੂ ਪ੍ਰੀਤ ਦੇ ਭੁੱਖੇ ਹੁੰਦੇ ਹਨ

- (ਜਿਹੜਾ ਕੋਈ ਬਾਲ ਜਾਂ ਪਸ਼ੂ ਨਾਲ ਪਿਆਰ ਕਰੇ ਉਹ ਉਸੇ ਦੇ ਹੋ ਜਾਂਦੇ ਹਨ)

ਕਹਿੰਦੇ ਹਨ ਪੰਡਤ ਜੀ ਦੇ ਸੁਰਗਵਾਸ ਹੋਣ ਤੇ ਉਹਨਾਂ ਦੇ ਕੁੱਤੇ ਮਧੂ ਨੇ ਬੜਾ ਅਫਸੋਸ ਮਨਾਇਆ । ਕੁੱਤਾ ਮਹਿਸੂਸ ਵੀ ਕਿਉਂ ਨਾ ਕਰਦਾ । ਪੰਡਤ ਜੀ ਉਸ ਨੂੰ ਬੜਾ ਹੀ ਪਿਆਰ ਕਰਦੇ ਸਨ ਤੇ ਬਾਲ ਤੇ ਪਸ਼ੂ ਹੁੰਦੇ ਹੀ ਭੁੱਖੇ ਪ੍ਰੀਤ ਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ