ਬਾਣ ਨਾ ਗਈ ਤੇਰੀ, ਬੁਢ ਬੁਢੇਂਦੀ ਵੇਰੀ

- (ਬਹੁਤ ਸਮਾਂ ਬੀਤਣ ਉੱਤੇ ਵੀ ਜਦ ਕੋਈ ਆਪਣੀ ਭੈੜੀ ਵਾਦੀ ਨਾ ਛੱਡੇ)

ਓਇ ਸ਼ਾਹ ! ਤੇਰਾ ਸੁਭਾ ਇਸ ਉਮਰੇ ਵੀ ਜਿੱਦੀ ਹੀ ਰਿਹਾ। ਅਖੇ ਬਾਣ ਨਾ ਗਈ ਤੇਰੀ, ਬੁਢ ਬੁਢੇਂਦੀ ਵੇਰੀ। ਹੁਣ ਤਾਂ ਕੁਝ ਸੋਚਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ