ਬਾਪ ਪਰ ਬੇਟਾ, ਤੁਖ਼ਮ ਪਰ ਘੋੜਾ, ਬਹੁਤਾ ਨਹੀਂ ਪਰ ਥੋੜਾ ਥੋੜਾ

- (ਪੁੱਤਰ ਪਿਉ ਵਰਗੇ ਕੰਮ ਹੀ ਕਰਦਾ ਹੈ)

ਪਿਉ ਉੱਤੇ ਹੀ ਜਾਣਾ ਸੀ ਪੁੱਤਰ ਨੇ ਵੀ । 'ਬਾਪ ਪਰ ਬੇਟਾ, ਤੁਖ਼ਮ ਪਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ