ਬਾਬਾ ਅਟੱਲ, ਪੱਕੀ ਪਕਾਈ ਘਲ

- (ਤਿਆਰ ਕੀਤੀ ਕਰਾਈ ਚੀਜ਼ ਪ੍ਰਾਪਤ ਕਰਨ ਦੀ ਲਾਲਸਾ ਹੋਣੀ)

ਤੁਹਾਨੂੰ ਕੀ ਲੋੜ ਹੈ ਕੰਮ ਕਰਨ ਦੀ, ਜਦ ਪਿਉ ਦਾਦੇ ਦਾ ਖੱਟਿਆ ਬੇਅੰਤ ਧਨ ਪਿਆ ਹੈ । ਅਖੇ ਬਾਬਾ ਅਟੱਲ, ਪੱਕੀ ਪਕਾਈ ਘਲ'। ਕੰਮ ਧੰਧੇ ਲਈ ਅਸੀਂ ਥੋੜੇ ਹਾਂ ? 

ਸ਼ੇਅਰ ਕਰੋ

📝 ਸੋਧ ਲਈ ਭੇਜੋ