ਬਾਬਾ ਆਏ ਤਾਂ ਬੱਕਰੀਆਂ ਚਾਰੇ

- (ਜਦ ਕੋਈ ਆਪਣਾ ਕੰਮ ਦੂਜੇ ਦੇ ਸਿਰ ਸੁੱਟੇ)

ਤੂੰ ਵੀ ਕੋਈ ਕੰਮ ਕਰਨਾ ਏਂ, ਕਿ ਧੁੱਪੇ ਪੈ ਕੇ ਵਿਹਲਿਆਂ ਉੱਕਦੇ ਰਹਿਣਾ ਏਂ । 'ਬਾਬਾ ਆਏ ਤਾਂ ਬੱਕਰੀਆਂ ਚਾਰੇ' ਦਾ ਵਤੀਰਾ ਚੰਗਾ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ