ਬਾਬਾ ਮੌਤੋਂ ਭੁੱਖ ਬੁਰੀ

- (ਭੁੱਖ ਮੌਤ ਨਾਲੋਂ ਵੀ ਵਧੀਕ ਦੁਖਦਾਈ ਹੈ)

ਜਿਨ੍ਹਾਂ ਨੇ ਭੁੱਖ ਦੇ ਦੁੱਖ ਡਿਠੇ ਹਨ, ਉਹ ਰੋ ਰੋ ਕਹਿੰਦੇ ਸੁਣੀਦੇ ਹਨ। 'ਬਾਬਾ! ਮੌਤੋਂ ਭੁੱਖ ਬੁਰੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ