ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ

- (ਜਦ ਕਿਸੇ ਦਾ ਸੁਭਾ ਤੇ ਗੱਲਬਾਤ ਦੋਵੇਂ ਤਿੱਖੇ ਹੋਣ)

ਕੰਮ ਤਾਂ ਵਿਗੜਨਾ ਹੀ ਸੀ ਜਦ 'ਬਾਬਾ ਵੀ ਗਰਮ ਤੇ ਬਾਬੇ ਦੀਆਂ ਗੋਲੀਆਂ ਵੀ ਗਰਮ ਸਨ।' ਦੋਹਾਂ ਵਿੱਚੋਂ ਇਕ ਧਿਰ ਨਿੰਵਦੀ ਤਾਂ ਫੈਸਲਾ ਝਟ ਹੋ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ