ਬਾਬਲ ਮੇਰੇ ਚੋਲਾ ਦਿੱਤਾ ਸਾਹ ਲਵਾਂ ਤੇ ਪਾਟੇ

- (ਮਾੜੀ ਜਾਂ ਥੋੜ੍ਹੀ ਚੀਜ਼ ਨੂੰ ਨਿੰਦਣ ਸਮੇਂ ਆਖਦੇ ਹਨ)

ਹਾਂ, ਦੇ ਗਈ ਏ ਦੋ ਸੱਸ ਪੁਰਾਣੀਆਂ ਕੁੜਤੀਆਂ। ਅਖੇ ‘ਬਾਬਲ ਮੇਰੇ ਚੋਲਾ ਦਿੱਤਾ ਸਾਹ ਲਵਾਂ ਤਾਂ ਪਾਟੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ